Varinder Singh@varinder33513friendsadd Varinderਚੰਨ ਦਾ ਦੀਦਾਰ ਵਿਹੜੇ ਵਿੱਚੋ ਹੋ ਗਿਆ, ਫ਼ਿਰ ਕੁਝ ਦੇਰ ਲਈ ਚੰਨ ਬੱਦਲਾਂ ਦੇ ਵਿੱਚ ਖੋਹ ਗਿਆ। ਅਸੀਂ ਇੰਤਜ਼ਾਰ ਕਰਨ ਲੱਗੇ ਬੱਦਲਾਂ ਦੇ ਹਟਣ ਦਾ,,, ਇੰਨੇ ਨੂੰ ਚੰਨ ਕਿਸੇ ਹੋਰ ਦਾ ਹੋ ਗਿਆ।। 💔