Clubhouse logo

Sukh Dhillon

@sukhpal21

157

friends

ਸਮੇਂ ਸਮੇਂ ਦੀ ਚਾਲ ਏ ਸੱਜਣਾ। ਦੁਨੀਆਂ ਬੜੀ ਕਮਾਲ ਏ ਸੱਜਣਾ। ਠਿੱਬੀ ਲਾ ਕੇ ਆਪ ਉਠਾਉਂਦੀ, ਦੋ ਧਾਰੀ ਤਲਵਾਰ ਏ ਸੱਜਣਾ। ਗੱਲ ਹੱਕਾਂ ਦੀ ਕਰ ਨਾ ਬੈਠੀਂ, ਸੂਲੀ ਪਈ ਤਿਆਰ ਏ ਸੱਜਣਾ। 'ਸੁਖ' ਨੂੰ ਸੁਣੇ ਸੁਣਾਵੇ ਕੌਣ , ਗੂੰਗਾ ਬੋਲ਼ਾ ਯਾਰ ਏ ਸੱਜਣਾ। (ਸੁਖਪਾਲ )

chats