App logo

ਸਿੰਘ ਧਾਲੀਵਾਲ

@jasin8010

108

friends

੧) ਅੱਗ ਦੇ ਕੋਲ਼ੇ ਹੰਝੂਆਂ ਦਾ ਪਾਣੀ ੨) ਡੁੱਬਦੇ ਸਾਹਾ ਦੀ ਇੱਕ ਕਹਾਣੀ ੩) ਰੋਜ ਮਰਦੀ ਜਿੰਦ ਨਿਮਾਣੀ ੪) ਖਿੜ-੨ ਹੱਸਦੀ ਗਵਾਰਾ ਦੀ ਢਾਣੀ ਕਿੱਧਰ ਰੁੜ੍ਹ ਚੱਲਿਆ ਸਾਹਾ ਦਾ ਹਾਣੀ ……,,……………………….. ਸਮਾਜ ਵਧੀਆ ਹੋਉ ਤੁੱਸੀ ਸੁਰਿਖਅਤ ਰਹੋਗੇ ਸਮਾਜ ਖਰਾਬ ਹੋਉ ਤਾ ਤੁੱਸੀ ਅਸੁਰਿਖਅਤ ਮਹਿਸੂਸ ਕਰੋਗੇ ਵਿਚਾਰਾਂ ਨੂੰ ਖੁੱਲ ਦਿਓ ਅਗਲੇ ਦੇ ਵਿਚਾਰਾਂ ਨੂੰ ਦੱਬੋ ਨਾ ਅਪਣੇ ਵਿਚਾਰਾਂ ਨੂੰ ਵੱਡੇ ਕਰੋ ਤਾ ਕਿ ਤੁੱਹਾਡੇ ਵਿਚਾਰਾਂ ਨੂੰ ਉਹ ਅਪਣਾ ਲਵੇ