daljinder singh
@daljinder3k
138
friends
✊🏼ਹਮ ਰਾਖਤ ਪਾਤਿਸ਼ਾਹੀ ਦਾਵਾ✊🏼 ਹਮ ਕੋ ਸਤਿਗੁਰ ਬਚਨ ਪਾਤਸ਼ਾਹੀ । ਹਮ ਕੋ ਜਾਪਤ ਢਿਗ ਸੋਊ ਆਹੀ । ਹਮ ਰਾਖਤ ਪਾਤਿਸ਼ਾਹੀ ਦਾਵਾ । ਜਾਂ ਇਤ ਕੋ ਜਾਂ ਅਗਲੋ ਪਾਵਾ । ਜੋ ਸਤਿਗੁਰ ਸਿੱਖਨ ਕਹੀ ਬਾਤ । ਹੋਗ ਸਾਈ ਨਹਿ ਖਾਲੀ ਜਾਤ । ਧਰੂ ਵਿਧਰਤ ਔ ਧਵਲ ਡੁਲਾਇ । ਸਤਿਗੁਰ ਬਚਨ ਨ ਖਾਲੀ ਜਾਇ । -ਪ੍ਰਾਚੀਨ ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ) ਸਤਿਗੁਰੂ ਸੱਚੇ ਪਾਤਸ਼ਾਹ ਦੇ ਅਟੱਲ ਬਚਨ ਹਨ ਸਾਡੇ ਨਾਲ,,, ਪਾਤਸ਼ਾਹੀ ਤੇ ਸਾਡਾ ਦਾਅਵਾ ਹੈ ਭਾਵੇਂ ਅੱਜ ਮਿਲੇ ਭਾਵੇਂ ਭਲ਼ਕ,,, ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨਾਲ ਜੋ ਬਚਨ ਕਰ ਦਿੱਤੇ ਓਹ ਸੰਪੂਰਨ ਹੋਣਗੇ ਖਾਲੀ ਨਹੀਂ ਜਾਣਗੇ,,, ਅਕਾਸ਼ ਪਤਾਲ ਡੋਲ ਕੇ ਓਤੇ ਥੱਲੇ ਹੋ ਸਕਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਅਜਾਈਂ ਨਹੀਂ ਜਾ ਸਕਦੇ 27002